ਕਨੂਪ੍ਰਿਯਾ ਨੇ ਕਿਹਾ-ਸੰਘੀ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ
ਗੋਲੀ ਨਾਲ ਉਡਾਉਣ ਦੀਆਂ ਗੱਲਾਂ ਕਰਨ ਵਾਲੇ ਨਿਕਲੇ ਏਬੀਵੀਪੀ ਦੇ ਮੈਂਬਰ ਚੰਡੀਗੜ੍ਹ//ਲੁਧਿਆਣਾ//ਸੋਸ਼ਲ ਮੀਡੀਆ: 18 ਅਗਸਤ 2019: (ਪੰਜਾਬ ਸਕਰੀਨ ਬਿਊਰੋ):: ਕਲਮੀ ਮਾਹੌਲ ਅਤੇ ਵਿਦਿਅਕ ਅਦਾਰਿਆਂ ਵਿੱਚ ਹਿੰਸਕ ਭਾਵਨਾਵਾਂ ਭੜਕਾਉਣ ਵਾਲੇ ਲਗਾਤਾਰ ਚਾਂਭਲਦੇ ਜਾ ਰਹੇ ਹਨ। ਹੁਣ ਹਰਮਨ ਪਿਆਰੀ ਵਿਦਿਆਰਥੀ ਆਗੂ ਕਨੂਪ੍ਰਿਯਾ ਨੂੰ ਗੋਲੀ ਨਾਲ ਉਡਾਉਣ ਦੀਆਂ ਗੱਲਾਂ ਸਰੇਆਮ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਹਨ। ਜਦੋਂ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਬਾਰੇ ਪਤਾ ਲਗਾਇਆ ਗਿਆ ਤਾਂ ਇਹ ...
Read More